2013 ਬਿਊਕ ਐਨਕਲੇਵ
From 
$22,895
MSRPΩ
9.9L / 100 km city, 6.2L / 100 km hwy

ਠਾਠ ਲਈ ਤਿਆਰ

ਵਿਆਪਕ ਸੁਰੱਖਿਆ ਫ਼ੀਚਰ

Verano ਦੀ ਪਹਿਲੀ ਵਿਸ਼ੇਸ਼ਤਾ (ਸਿਫ਼ਤ) ਜਿਸ ਤੇ ਤੁਹਾਡੀ ਨਜ਼ਰ ਜਾਵੇਗੀ ਉਹ ਹੈ ਇਸਦੀ ਅਦਭੁਤ ਸ਼ਾਂਤ ਸਵਾਰੀ. ਇਹ Buick ਦੀ ਨਵੇਕਲੀ ਤਕਨੀਕ QuietTuning® ਦਾ ਨਤੀਜਾ ਹੈ ਜੋ ਅਨਚਾਹੇ ਰੌਲੇ ਨੂੰ ਰੋਕਦੀ, ਸੋਖਦੀ ਅਤੇ ਘਟਾਉਂਦੀ ਹੈ. ਇਸਦੇ ਲਈ ਕੀਤੇ ਜਤਨਾ ਵਿਚ ਟ੍ਰਿਪਲ-ਸੀਲ ਡੋਰ ਤੋਂ ਲੈ ਕੇ ਹੈਡਲਾਈਨਰ ਜਿਸ ਵਿਚ ਅਕਾਉਸਟਿਕ ਇਨਸੁਲੇਸ਼ਨ ਦੀਆਂ ਪੰਜ ਪਰਤਾਂ ਹਨ ਤਕ ਸਭ ਕੁਝ ਹੈ. ਕੇਬਿਨ ਦੀ ਖ਼ਾਸੀਅਤ ਇਸਦੇ ਨਫ਼ੀਸ ਵਿਸਥਾਰ ਵੱਲ ਦਿੱਤੇ ਧਿਆਨ ਨੂੰ ਦੇਖ ਕੇ ਵਿਚਾਰੀ ਜਾ ਸਕਦੀ ਹੈ. ਉਦਾਹਰਣ ਲਈ ਇਸਦੀ ਆਇਸ ਬਲੂ ਏਮਬੀਏਨਟ ਲਾਈਟਿੰਗ ਅਤੇ ਪ੍ਰੀਮੀਅਮ ਸੋਫਟ-ਟਚ ਸਮਾਨ. 6 ਵੇਅ ਐਡਜਸਟੇਬਲ ਸਪੋਰਟ ਬਕਟ ਸੀਟਾਂ ਦੇ ਨਾਲ ਤੁਹਾਡਾ ਆਰਾਮ ਵਧਦਾ ਹੈ. ਉਪਲਬਧ ਡਿਯੂਅਲ-ਜ਼ੋਨ ਆਟੋਮੈਟਿਕ ਮੌਸਮ ਸਿਸਟਮ, ਜੋ ਡਰਾਈਵਰ ਅਤੇ ਮੋਹਰਲੀ ਸਵਾਰੀ ਨੂੰ ਆਪਣੀ-ਆਪਣੀ ਮਰਜ਼ੀ ਦੀ ਤਾਪਮਾਨ ਸੈਟਿੰਗ ਚੁਣਨ ਦਿੰਦਾ ਹੈ ਦੇ ਨਾਲ ਆਪਣਾ ਆਰਾਮ ਆਪ ਬਣਾ ਜਾਂ ਬਦਲ ਸਕਦੇ ਹੋ. Verano ਦੀ ਸਿਰੇ ਦੀ ਠਾਠ ਲਈ ਚਮੜੇ ਦੇ ਸੀਟਿੰਗ ਤਲ ਨਾਲ ਉਪਲਬਧ ਹੀਟਿਡ ਬਕਟ ਸੀਟਾਂ ਅਤੇ ਉਪਲਬਧ ਹੀਟਿਡ ਤੇ ਚਮੜੇ ਨਾਲ ਲਪੇਟਿਆ ਸਟੀਰਿੰਗ ਵੀਲ ਚੁਣੋ.