2013 ਬਿਊਕ ਐਨਕਲੇਵ
From 
$22,895
MSRPΩ
9.9L / 100 km city, 6.2L / 100 km hwy

ਇੰਟਰੈਕਟਿਵ ਤਕਨੀਕ

ਤੁਹਾਡੀ ਸੁਰੱਖਿਆ ਲਈ ਵਿਉਂਤੀ ਗਈ

ਅੱਜਕਲ ਲੋਕ ਆਪਣੇ ਮਨਪਸੰਦ ਗਾਣੇ ਆਪਣੇ ਨਾਲ ਲੈ ਕੇ ਤੁਰਦੇ ਨੇ. Verano ਤੁਹਾਡੇ ਗਾਣਿਆਂ ਨੂੰ ਉਪਲਬਧ ਇੰਟਰੈਕਟਿਵ Buick IntelliLinkTM ਸਿਸਟਮ ਨਾਲ ਜੋੜਨਾ ਸੌਖਾ ਕਰਦੀ ਹੈ. ਇਹ ਉਪਲਬਧ Bluetooth®ਹੈਂਡਜ਼ ਫ੍ਰੀ ਕਨੈਕਟੀਵਿਟੀ ਨੂੰ ਵਰਤ ਸਿੱਧਾ ਤੁਹਾਡੇ ਸਮਾਰਟਫੋਨ ਤੋਂ ਗਾਣੇ ਸਟ੍ਰੀਮ ਕਰਨ ਦਿੰਦਾ ਹੈ. ਤੁਸੀਂ ਇਹ ਸਿਸਟਮ ਇਸਦੀ ਵੌਇਸ-ਐਕਟੀਵੇਸ਼ਨ ਤਕਨੀਕ ਨੂੰ ਵਰਤ ਕੇ ਸਟੀਅਰਿੰਗ ਵੀਲ ਤੋਂ ਬਿਨਾਂ ਹੱਥ ਚੱਕ ਕੇ ਵੀ ਚਲਾ ਸਕਦੇ ਹੋ. ਬੈਕਲਿਟ ਦੇ ਆਲੇ ਦੁਆਲੇ, ਹਾਈ-ਰੇਜ਼ੋਲੂਸ਼ਨ LCD ਟਚ ਸਕ੍ਰੀਨ ਵਾਲਾ ਇਹ ਇੰਟਰਫੇਸ ਤੁਹਾਨੂੰ ਕਈ ਤਰਾਂ ਦੇ ਫੰਕਸ਼ਨਾਂ ਤੇ ਨਿਯੰਤਰਣ ਦਿੰਦਾ ਹੈ. ਇਹ ਸਿਸਟਮ ਤੁਹਾਨੂੰ Stitcher SmartradioTM ਅਤੇ Gracenote® ਦੀ ਐਲਬਮ ਆਰਟ ਨੂੰ ਵੀ ਵਰਤਣ ਦਿੰਦਾ ਹੈ. ਪ੍ਰੋਗ੍ਰਾਮਿੰਗ ਲਈ 130 ਸੰਗੀਤ, ਖ਼ਬਰਾਂ, ਕੌਮੇਡੀ ਅਤੇ ਸਪੋਰਟਸ ਚੈਨਲਾਂ ਵਾਲੇ ਉਪਲਬਧSiriusXM TM† ਤੇ ਕਈ ਤਰਾਂ ਦੀਆਂ ਚੋਣਾਂ ਤੇ ਜਾਓ. ਕਨੈਕਟ ਕਰੋ, ਇੰਟਰੈਕਟ ਕਰੋ ਅਤੇ ਮਨੋਰੰਜਨ ਕਰੋ - Verano ਵਿੱਚ.