ਠਾਠਦਾਰ ਛੋਟੀ ਸਵਾਰੀ
ਕੌਣ ਕਹਿੰਦਾ ਹੈ ਕਿ ਖਰੀ ਠਾਠ ਨੂੰ ਅਨੁਭਵ ਕਰਨ ਲਈ ਤੁਹਾਨੂੰ ਦਰਮਿਆਨੀ ਸੇਡਾਨ ਵਿੱਚ ਬੈਠਣਾ ਪਵੇਗਾ? ਬੇਸ਼ਕ, ਓਹ ਡਿਜ਼ਾਇਨਰ, ਇੰਜੀਨੀਅਰ ਅਤੇ ਕਾਰੀਗਰ ਤਾਂ ਨਹੀਂ, ਜਿਹਨਾਂ ਨੇ Verano ਨੂੰ ਬਣਾਇਆ - ਛੋਟੀ ਕਾਰ ਦਾ ਨਵਾਂ ਰੂਪ ਜੋ ਉਹ ਠਾਠ ਅਤੇ ਕਾਰਗੁਜ਼ਾਰੀ ਦਿੰਦੀ ਹੈ ਜਿਸਦੀ ਉਮੀਦ ਵੀ ਨਾ ਹੋਵੇ. QuietTuningTM ਦੀ ਬਦੌਲਤ ਸ਼ਾਂਤ ਕੇਬਿਨ, ਉਪਲਬਧ ਚਮੜੇ ਦੀਆਂ ਸੀਟਾਂ ਤੇ ਵਰਤੇ ਪ੍ਰੀਮੀਅਮ ਸੋਫਟ-ਟਚ ਸਮਾਨ ਅਤੇ ਫ਼ਰੇਂਚ ਸਿਲਾਈ ਵਰਗੇ ਵਿਸਥਾਰਾਂ ਵਿਚ ਉੱਚ ਦਰਜੇ ਦਾ ਸੁਧਾਰ ਦੇਖਿਆ ਜਾ ਸਕਦਾ ਹੈ. ਨਵੇਂ 250 ਹਾਰਸਪਾਵਰ ਟਰਬੋਚਾਰਜਡ ਮਾਡਲ ਦੇ ਆਉਣ ਨਾਲ 2013 ਲਈ ਕਾਰਗੁਜ਼ਾਰੀ ਨੂੰ ਅਗਲੇ ਪੱਧਰ ਲੈ ਜਾਇਆ ਗਿਆ ਹੈ. Verano 10 ਮਾਣਕ ਏਅਰ ਬੈਗਸ ਦੀ ਤੱਸਲੀ ਅਤੇ ਉਪਲਬਧ Buick IntelliLinkTM ਦੀ ਇੰਟਰੈਕਟਿਵ ਮਨੋਰੰਜਨ ਵੀ ਦਿੰਦੀ ਹੈ. ਛੋਟੀ ਸੇਡਾਨ ਦੀ ਦੋਬਾਰਾ ਕਲਪਨਾ : 2013 Verano.
Ω MSRP - Manufacturer's Suggested Retail Price. Dealers are free to set individual prices. See additional information on vehicle pricing.
‡ 2013 Verano equipped with 2.4L ECOTEC® I-4 engine and standard 6-speed automatic transmission. Based on GM testing in accordance with approved Transport Canada test methods. Your actual fuel consumption may vary.